LAMBORGHINI - LYRICS IN PUNJABI | Jai Mummy Di

Lamborghini Lyrics in Punjabi from movie Jai Mummy Di sung by Neha Kakkar, Jassie Gill, lyrics written by Kumaar, music composed by Meet Bros. Starring Sunny Singh, Sonnalli Seygall, Supriya Pathak, Poonam Dhillon. Music Label T-Series.

Song Details:

Song: Lamborghini
Movie: Jai Mummy Di
Singer: Neha Kakkar , Jassi Gill
Music: Meet Bros
Featuring Artists: Sunny Singh , Sonnalli Seygall
Label: T-Series

Lamborghini Song Punjabi Lyrics ⤵

ਹੋਰਾਂ ਨਾਲ ਮਿਲਾਈ...
(ਹੋਰਾਂ ਨਾਲ ਮਿਲਾਈ...) Ayy, ayy
Lamborghini ਘੁਮਾਈ ਜਾਨੇ ਓ
Lamborghini ਘੁਮਾਈ ਜਾਨੇ ਓ

ਛੱਡ ਕੇ girlfriend ਨੂੰ
ਦੂਜੀ ਕੁੜੀਆਂ ਬਿਠਾਈ ਜਾਨੇ ਓ
ਛੱਡ ਕੇ girlfriend ਨੂੰ
ਦੂਜੀ ਕੁੜੀਆਂ ਬਿਠਾਈ ਜਾਨੇ ਓ

ਕਾਲੀ, ਕਾਲੀ goggle'an ਨੂੰ ਚੱਕ-ਚੱਕ ਕੇ
ਕਾਲੀ goggle'an ਨੂੰ ਚੱਕ-ਚੱਕ ਕੇ
ਦਿਲ ਸਾਡਾ burn ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ

ਦਿਲ ਸਾਡਾ burn ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ, ਕਿਉਂ?
(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)

ਤੇਰੀਆਂ ਸਹੇਲੀਆਂ ਨੇ lift ਮੈਥੋਂ ਮੰਗੀ ਏ
ਕਹਿੰਦੀਆਂ ਸੀ, "ਗੱਡੀ ਇਹ Ferrari ਤੋਂ ਵੀ ਚੰਗੀ ਏ"
ਮੇਰਾ ਕੀ ਕਸੂਰ? ਤੂਹੀਓਂ intro ਕਰਾਇਆ ਸੀ
ਅੱਖੀਆਂ ਨਾ ਲੜ ਜਾਣ ਤਾਂਹੀ goggle ਪਾਇਆ ਸੀ

ਗੱਲਾਂ ਝੂਠੀਆਂ ਬਨਾਈ ਜਾਨੇ ਓ
ਗੱਲਾਂ ਝੂਠੀਆਂ ਬਨਾਈ ਜਾਨੇ ਓ
Fraud ਸਾਡੇ ਨਾਲ ਕਰਕੇ
ਮੇਰੇ friend'an ਨੂੰ ਪਟਾਈ ਜਾਨੇ ਓ

Fraud ਸਾਡੇ ਨਾਲ ਕਰਕੇ
ਮੇਰੇ friend'an ਨੂੰ ਪਟਾਈ ਜਾਨੇ ਓ
(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)

ਅੱਜਕਲ ਦੇ ਮੁੰਡਿਆਂ ਦੇ Chinese ਵਾਦੇ ਨੇ
Minute'an ਵਿਚ ਟੁੱਟ ਜਾਣੇ ਇਹਨਾਂ ਦੇ ਇਰਾਦੇ ਨੇ
ਅੱਜਕਲ ਦੇ ਮੁੰਡਿਆਂ ਦੇ Chinese ਵਾਦੇ ਨੇ
Minute'an ਵਿਚ ਟੁੱਟ ਜਾਣੇ ਇਹਨਾਂ ਦੇ ਇਰਾਦੇ

ਸਾਡੀ ਐਵੇਂ ਹੀ ਉੜਾਈ ਜਾਨੇ ਓ
ਸਾਡੀ ਐਵੇਂ ਹੀ ਉੜਾਈ ਜਾਨੇ ਓ
Report ਸਾਡੀ check ਕਰ ਲਓ
ਐਵੇਂ ਗੱਲਾ ਨੂੰ ਬੜ੍ਹਾਈ ਜਾਨੇ ਓ

Report ਸਾਡੀ check ਕਰ ਲਓ
ਐਵੇਂ ਗੱਲਾ ਨੂੰ ਬੜ੍ਹਾਈ ਜਾਨੇ ਓ
ਕਾਲੀ goggle'an ਨੂੰ ਚੱਕ-ਚੱਕ ਕੇ
ਕਾਲੀ goggle'an ਨੂੰ ਚੱਕ-ਚੱਕ ਕੇ

ਦਿਲ ਸਾਡਾ burn ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ
ਦਿਲ ਸਾਡਾ burn ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ, ਕਿਉਂ?

(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)


Published on Dec 23, 2019

Tags: Mummy Nu Pasand Lamborghini Dariyaganj

Post a Comment

0 Comments